JALANDHAR WEATHER

ਗੁਜਰਾਤ ਏ.ਟੀ.ਐਸ. ਨੇ ਭਾਰਤ ਵਿਰੋਧੀ ਸੁਨੇਹੇ ਪੋਸਟ ਕਰਨ 'ਤੇ 2 ਮੁਲਜ਼ਮ ਕੀਤੇ ਗ੍ਰਿਫਤਾਰ

ਅਹਿਮਦਾਬਾਦ, 20 ਮਈ-ਗੁਜਰਾਤ ਏ.ਟੀ.ਐਸ. ਨੇ ਆਪ੍ਰੇਸ਼ਨ ਸੰਧੂਰ ਦੌਰਾਨ ਭਾਰਤੀ ਵੈੱਬਸਾਈਟਾਂ ਨੂੰ ਹੈਕ ਕਰਨ ਅਤੇ ਡਾਊਨ ਕਰਨ, ਭਾਰਤ ਵਿਰੋਧੀ ਸੁਨੇਹੇ ਪੋਸਟ ਕਰਨ ਅਤੇ ਇਸਦੇ ਸਬੂਤ ਆਪਣੇ ਟੈਲੀਗ੍ਰਾਮ ਚੈਨਲ 'ਤੇ ਸਾਂਝੇ ਕਰਨ ਲਈ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਦੇ ਦੋਸ਼ ਵਿਚ ਦੋ ਮੁਲਜ਼ਮਾਂ, ਇਕ ਜਸੀਮ ਸ਼ਾਹਨਵਾਜ਼ ਅੰਸਾਰੀ ਅਤੇ ਇਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ