ਮੁੰਬਈ ਸ਼ਹਿਰ ਵਿਚ ਅੱਜ ਸ਼ਾਮ ਭਾਰੀ ਮੀਂਹ ਪਿਆ

ਮੁੰਬਈ, 20 ਮਈ - ਮੁੰਬਈ ਸ਼ਹਿਰ ਵਿਚ ਅੱਜ ਸ਼ਾਮ ਭਾਰੀ ਮੀਂਹ ਪਿਆ ਹੈ ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਮਹਾਰਾਸ਼ਟਰ ਖੇਤਰ ਵਿਚ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ ਹੈ।