07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2025

ਮਹਾਰਾਸ਼ਟਰ : ਮਾਲ ਗੱਡੀ ਪਟੜੀ ਤੋਂ ਉਤਰੀ, ਮੁਰੰਮਤ ਦਾ ਕੰਮ ਜਾਰੀ

ਮਹਾਰਾਸ਼ਟਰ, 11 ਜੁਲਾਈ-ਅੱਜ ਲੋਨਾਵਾਲਾ ਅਤੇ ਕਰਜਤ ਦੇ ਵਿਚਕਾਰ ਘਾਟ ਸੈਕਸ਼ਨ 'ਤੇ ਮੰਕੀ ਹਿੱਲ ਸਟੇਸ਼ਨ...

ਅਜੀਤ ਡੈਸਕ 11-07-2025

ਮਹਾਰਾਸ਼ਟਰ, 11 ਜੁਲਾਈ-ਅੱਜ ਲੋਨਾਵਾਲਾ ਅਤੇ ਕਰਜਤ ਦੇ ਵਿਚਕਾਰ ਘਾਟ ਸੈਕਸ਼ਨ 'ਤੇ ਮੰਕੀ ਹਿੱਲ ਸਟੇਸ਼ਨ ਨੇੜੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਦੋਂਕਿ ਸਥਾਨਕ ਰੇਲ ਗੱਡੀਆਂ ਪ੍ਰਭਾਵਿਤ ਨਹੀਂ ਹੋਈਆਂ ਹਨ। ਮੁਰੰਮਤ ਦਾ ਕੰਮ ਜਾਰੀ ਹੈ।

 

ਪਿਛਲੀ ਖ਼ਬਰ ਮਹਿਰੋਵਾਲ ਦੇ 42 ਸਾਲਾਂ ਵਿਅਕਤੀ ਦੀ ਨਹਿਰ 'ਚ ਡਿੱਗਣ ਨਾਲ ਮੌਤ ਅਗਲੀ ਖ਼ਬਰ ਜਲੰਧਰ ਬਾਰ ਐਸੋਸੀਏਸ਼ਨ ਨੇ ਜੱਜ ਵਿਰੁੱਧ ਮੋਰਚਾ ਖੋਲ੍ਹਿਆ, ਕੰਮਕਾਜ ਰੱਖਿਆ ਠੱਪ