4ਦਸੂਹਾ ਵਿਖੇ ਰੈਡ ਅਲਰਟ ਜਾਰੀ
ਦਸੂਹਾ,(ਹੁਸ਼ਿਆਰਪੁਰ), 10 ਮਈ (ਕੌਸ਼ਲ)- ਡੀ.ਐਸ.ਪੀ. ਦਸੂਹਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੂਹਾ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਇਸ ਮੌਕੇ ਦਸੂਹਾ ਦੇ ਲੋਕ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ ਅਤੇ ਘਰੋਂ ਬਾਹਰ ਨਾ ਨਿਕਲਣ ।
... 10 minutes ago