4ਨੀਟ-ਯੂ.ਜੀ. 2026 ਦਾ ਨਤੀਜਾ ਐਲਾਨਿਆ, ਲੁਧਿਆਣਾ ਦੇ ਆਰੀਅਨ ਗੁਪਤਾ ਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨੇ ਕੀਤਾ ਟਾਪ
ਨਵੀਂ ਦਿੱਲੀ, 16 ਜੁਲਾਈ (ਯੂ.ਐਨ.ਆਈ)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਨੀਟ-ਯੂ.ਜੀ. 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਲਗਭਗ 20 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 11.21 ਲੱਖ ਉਮੀਦਵਾਰਾਂ ਨੇ ਮੈਡੀਕਲ, ਡੈਂਟਲ, ਆਯੁਸ਼ ਅਤੇ ਹੋਰ ਮੈਡੀਕਲ ਕੋਰਸਾਂ ’ਚ ਦਾਖ਼ਲੇ ਲਈ ਕੁਆਲੀਫਾਈ ...
... 3 hours 2 minutes ago