04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੁਤਿਨ ਨੂੰ ਦਿੱਤੇ ਤੋਹਫ਼ਿਆਂ 'ਚ ਭਗਵਤ ਗੀਤਾ ਸ਼ਾਮਿਲ

ਅਜੀਤ ਡੈਸਕ 06-12-2025
ਨਵੀਂ ਦਿੱਲੀ, 5 ਦਸੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 6 ਖ਼ਾਸ ਭਾਰਤੀ ਤੋਹਫ਼ੇ ਭੇਟ ਕੀਤੇ ਗਏ ਹਨ, ਜਿਨ੍ਹਾਂ 'ਚ ਭਾਰਤੀ ਪਰੰਪਰਾਂ, ਸ਼ਿਲਪਕਲਾ ਅਤੇ ਮਿੱਤਰਤਾ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ | ਇਨ੍ਹਾਂ ਤੋਹਫ਼ਿਆਂ 'ਚ ਅਸਾਮ ਕਾਲੀ ਚਾਹ, ਕਸ਼ਮੀਰ ਦਾ ਜੀ.ਆਈ. ਟੈਗ ਵਾਲਾ ਕੇਸਰ, ਮਹਾਰਾਸ਼ਟਰ ਦਾ ਹੱਥ ਨਾਲ ਬਣਾਇਆ ਕਲਾਤਮਕ ਚਾਂਦੀ ਦਾ ਘੋੜਾ, ਮੁਰਸ਼ਦਾਬਾਦ ਦਾ ਬਾਰੀਕ ਨੱਕਾਸ਼ੀਦਾਰ ਚਾਹ ਸੈੱਟ, ਆਗਰਾ ਦਾ ਸੰਗਮਰਮਰ ਦਾ ਬਣਾਇਆ ਗਿਆ ਸ਼ਤਰੰਜ ਸੈੱਟ ਤੇ ਭਗਵਤ ਗੀਤਾ ਦਾ ਇਕ ਰੂਸੀ ਸੰਸਕਰਣ ਸ਼ਾਮਿਲ ਹੈ |

ਪਿਛਲੀ ਖ਼ਬਰ ਰੂਸੀ ਮਿਲਟਰੀ ਲਈ ਹਾਰਡਵੇਅਰ ਤੇ ਭਾਰਤੀ ਫ਼ੌਜ ਲਈ ਸਪੇਅਰ ਪਾਰਟ ਭਾਰਤ 'ਚ ਬਣਾਏ ਜਾਣਗੇ ਅਗਲੀ ਖ਼ਬਰ ਭਾਰਤ ਤੇ ਰੂਸ ਦੀ ਦੋਸਤੀ ਧਰੂ ਤਾਰੇ ਵਾਂਗ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।