15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਾਊਦੀ ਅਰਬ ਪਾਕਿਸਤਾਨ ਲਈ ਸਸਤੇ ਵਿਦੇਸ਼ੀ ਕਰਜ਼ਿਆਂ ਦਾ ਮੁੱਖ ਸੋਮਾ-ਰਿਪੋਰਟ

ਅਜੀਤ ਡੈਸਕ 22-09-2025
ਇਸਲਾਮਾਬਾਦ, 21 ਸਤੰਬਰ (ਏਜੰਸੀ)-ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਕਿ ਸਾਊਦੀ ਅਰਬ ਪਾਕਿਸਤਾਨ ਲਈ ਸਸਤੇ ਵਿਦੇਸ਼ੀ ਕਰਜ਼ਿਆਂ ਦਾ ਮੁੱਖ ਸੋਮਾ ਬਣਿਆ ਹੋਇਆ ਹੈ | ਇਥੇ ਸਾਲਾਨਾ ਵਿਆਜ਼ ਦਰ ਕੇਵਲ 4 ਫੀਸਦੀ ਹੈ | ਅਧਿਕਾਰਕ ਰਿਕਾਰਡ ਅਨੁਸਾਰ ਰਿਆਦ ਨੇ ਹਾਲ ਦੇ ਸਾਲਾਂ 'ਚ ਇਸਲਾਮਾਬਾਦ ਵਲੋਂ ਹਾਸਿਲ ਦੋ ਵੱਖ ਵੱਖ ਨਕਦ ਜਮ੍ਹਾਂ ਸਹੂਲਤਾਂ 'ਤੇ 4 ਫੀਸਦੀ ਵਿਆਜ਼ ਦਰ ਵਸੂਲੀ ਹੈ |


ਪਿਛਲੀ ਖ਼ਬਰ ਗਾਇਕਾ ਨੇਹਾ ਸਿੰਘ ਖਿਲਾਫ਼ ਦਰਜ ਐਫ਼.ਆਈ.ਆਰ. ਰੱਦ ਕਰਨ ਤੋਂ ਇਨਕਾਰ ਅਗਲੀ ਖ਼ਬਰ ਸੂਬੇਦਾਰ ਫ਼ਕੀਰ ਸਿੰਘ ਮਰੋਕ ਅਤੇ ਸਰਦਾਰਨੀ ਬਲਬੀਰ ਕੌਰ ਦਾ ਅੰਤਿਮ ਸੰਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।