29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਵ. ਮੇਲਾਵੰਤੀ ਭਾਟੀਆ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਅਜੀਤ ਡੈਸਕ 22-09-2025
ਸਾਹਨੇਵਾਲ, 21 ਸਤੰਬਰ (ਹਨੀ ਚਾਠਲੀ)-ਮੇਲਾਵੰਤੀ ਭਾਟੀਆ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਹਿਫ਼ਲ ਰਿਜ਼ੋਰਟ ਨੇੜੇ ਰਾਧਾ ਸੁਆਮੀ ਸਤਿਸੰਗ ਘਰ ਡੇਹਲੋਂ ਰੋਡ ਸਾਹਨੇਵਾਲ ਵਿਖੇ ਹੋਈ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਹਰਭੁਪਿੰਦਰ ਸਿੰਘ ਧਰੌੜ, ਪਿ੍ਤਪਾਲ ਸਿੰਘ ਬਲੀਏਵਾਲ ਸਪੋਕਸਮੈਨ ਭਾਜਪਾ ਪੰਜਾਬ, ਬਲਵੰਤ ਸਿੰਘ ਆਪ ਪਾਰਟੀ ਦੇ ਸੀਨੀਅਰ ਆਗੂ ਨੇ ਸਵ. ਮੇਲਾਵੰਤੀ ਭਾਟੀਆ ਨੰੂ ਸ਼ਰਧਾ ਦੇ ਫੱੁਲ ਭੇਂਟ ਕਰਦਿਆਂ ਕਿਹਾ ਕਿ ਮੇਲਾਵੰਤੀ ਭਾਟੀਆ ਨੇ ਆਪਣਾ ਸਾਰਾ ਜੀਵਨ ਲੋਕ ਭਲਾਈ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਬਤੀਤ ਕਰ ਦਿੱਤਾ | ਅਜਮੇਰ ਸਿੰਘ ਧਾਲੀਵਾਲ ਨੇ ਸਵ. ਮੇਲਾਵੰਤੀ ਭਾਟੀਆ ਦੇ ਪਰਿਵਾਰ ਦੇ ਬਾਰੇ ਦੱਸਦਿਆਂ ਕਿਹਾ ਕਿ ਸਵ. ਮੇਲਾਵੰਤੀ ਭਾਟੀਆ ਦੇ 3 ਪੱੁਤਰ ਜਿਸ 'ਚ ਸਵ.ਵੇਦ ਪ੍ਰਕਾਸ਼ ਭਾਟੀਆ, ਸਵ.ਅਸ਼ੋਕ ਕੁਮਾਰ ਭਾਟੀਆ, ਜੋਤੀ ਸਰੂਪ ਭਾਟੀਆ ਤੇ 3 ਲੜਕੀਆਂ ਪੇ੍ਰਮ ਲਤਾ, ਸਵ. ਸ਼ਕੁੰਤਲਾ ਰਾਣੀ, ਰਾਜ ਰਾਣੀ ਹਨ ਅਤੇ ਇਨ੍ਹਾਂ ਚੋਂ ਜੋ ਮੇਲਾਵੰਤੀ ਭਾਟੀਆ ਦਾ ਜੋ ਸਵ. ਵੇਦ ਪ੍ਰਕਾਸ਼ ਭਾਟੀਆ ਪੱੁਤਰ ਸੀ, ਉਸ ਦੇ ਜੋ 2 ਪੱੁਤਰ ਰਾਜਦੀਪ ਭਾਟੀਆ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਅਤੇ ਸੰਨੀ ਭਾਟੀਆ ਦੁਕਾਨਦਾਰ ਹਨ | ਉਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਕੇ ਸਾਹਨੇਵਾਲ 'ਚ ਜਿੱਥੇ ਵੱਖਰੀ ਪਹਿਚਾਣ ਬਣਾਈ ਹੈ, ਉੱਥੇ ਹੀ ਪੂਜਾ ਰਾਣੀ ਭਾਟੀਆ ਪਤਨੀ ਰਾਜਦੀਪ ਭਾਟੀਆ ਵੀ ਸਾਹਨੇਵਾਲ ਨਗਰ ਕੌਂਸਲ ਵਿਖੇ ਪ੍ਰਧਾਨ ਦੀ ਡਿਊਟੀ ਨਿਭਾ ਰਹੇ ਹਨ | ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਕੈਬਨਿਟ ਮੰਤਰੀ, ਵਿਕਰਮ ਬਾਜਵਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ, ਗੁਰਪ੍ਰੀਤ ਸਿੰਘ ਬਲੀਏਵਾਲ ਸੀਨੀਅਰ ਕਾਂਗਰਸੀ ਆਗੂ, ਕਰਨ ਅਨੇਜਾ ਪ੍ਰਧਾਨ, ਓਮ ਪ੍ਰਕਾਸ਼ ਗੋਇਲ, ਬੀ. ਕੇ. ਅਨੇਜਾ, ਸਵਰਨਜੀਤ ਕੌਰ ਕੌਂਸਲਰ, ਅੰਮਿ੍ਤਾ ਅਨੇਜਾ ਕੌਂਸਲਰ, ਕੁਲਵਿੰਦਰ ਕੌਰ ਧਾਲੀਵਾਲ ਕੌਂਸਲਰ, ਜਸਵਿੰਦਰ ਕੌਰ ਤਲਵਾੜਾ ਕੌਂਸਲਰ, ਪਲਵਿੰਦਰ ਸਿੰਘ ਕੌਂਸਲਰ, ਪ੍ਰਭਜੋਤ ਸਿੰਘ, ਕੁਲਦੀਪ ਐਰੀ ਬਲਾਕ ਪ੍ਰਧਾਨ, ਚੇਅਰਮੈਨ ਹੇਮਰਾਜ ਰਾਜੀ, ਰੌਬਿਨ ਮੈਣੀ, ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋਂ, ਰਸ਼ਪਾਲ ਸਿੰਘ ਪੀ.ਏ., ਬਲਵੀਰ ਸਿੰਘ, ਪ੍ਰਧਾਨ ਗੁਰਦੀਪ ਸਿੰਘ ਭੋਲਾ, ਵਿਕਰਮਜੀਤ, ਕੁਲਵਿੰਦਰ ਸਿੰਘ ਕਾਲਾ ਸੀਨੀਅਰ ਮੀਤ ਪ੍ਰਧਾਨ, ਸਵਰਨ ਸੋਨੀ ਮੀਤ ਪ੍ਰਧਾਨ, ਕੁਲਜੀਤ ਸਿੰਘ ਕੌਂਸਲਰ, ਅਮਨਜੋਤ ਸਿੰਘ ਪਨੇਸਰ ਕੌਂਸਲਰ, ਇੰਜ.ਦਲਜੀਤ ਸਿੰਘ, ਪੱਪੂ ਤਲਵਾੜਾ, ਬਿੱਟੂ ਮੁੰਡੀਆਂ, ਰਵੀ ਪੀ.ਏ., ਸੌਰਵ ਸ਼ਰਮਾ, ਹਰਵਿੰਦਰ ਕੁਮਾਰ ਪੱਪੀ, ਸੁੱਖਾ ਰੰਧਾਵਾ, ਬਲਵੰਤ ਸਿੰਘ, ਲੱਕੀ ਸੰਧੂ, ਜਸਵੀਰ ਸਿੰਘ, ਰਸ਼ਪਾਲ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਜੱਸੀ, ਕੈਪਟਨ ਸੁਖਜੀਤ ਸਿੰਘ ਹਰਾ, ਰੁਪਿੰਦਰ ਸਿੰਘ ਕਾਲਾ, ਟੋਨਾ ਗਰਚਾ, ਵਿਜੇ ਪੁਰੀ, ਪ੍ਰਧਾਨ ਅੰਮਿ੍ਤਪਾਲ ਸਿੰਘ, ਪ੍ਰਧਾਨ ਮਨਧੀਰ ਸਿੰਘ ਧੀਰਾ, ਦਲਜੀਤ ਸਿੰਘ ਬੱਗਾ, ਅਰੁਣ ਬਠਲਾ, ਇਕਬਾਲ ਸਿੰਘ ਜੰਡਿਆਲੀ, ਕੁਲਵਿੰਦਰ ਸ਼ਾਰਦੇ, ਧਰਮਿੰਦਰ ਕੁਮਾਰ ਕਾਲੀ, ਦੀਪਕ ਦੀਨੂੰ ਬੱਬੂ ਬਿਰਦੀ, ਬੱਬੂ, ਸਰਬਜੀਤ ਸਿੰਘ ਗਰੇਵਾਲ, ਦਵਿੰਦਰ ਸਿੰਘ ਝੱਜ, ਚੰਚਲ ਮਿਨਹਾਸ, ਜਸਪਾਲ ਸਿੰਘ, ਦਲਜੀਤ ਚੌਹਾਨ, ਹਰਪ੍ਰੀਤ ਸਿੰਘ, ਵਿਜੇ ਕੁਮਾਰ ਟਿੰਕੂ ਆਦਿ ਨੇ ਵੀ ਸਵ.ਮੇਲਾਵੰਤੀ ਭਾਟੀਆ ਨੰੂ ਸ਼ਰਧਾ ਦੇ ਫੱੁਲ ਭੇਟ ਕੀਤੇ |
ਪਿਛਲੀ ਖ਼ਬਰ ਜ਼ੋਨਲ ਟੂਰਨਾਮੈਂਟ 'ਚ ਸੰਤ ਕਿਰਪਾਲ ਸਿੰਘ ਸਕੂਲ ਦਾ ਨਾਮ ਚਮਕਿਆ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਜੰਡਿਆਲੀ ਵਿਖੇ 85 ਲੱਖ ਦੇ ਵਿਕਾਸ ਕਾਰਜਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।