14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੀ ਜਸਵੰਤ ਸਿੰਘ ਦੀ ਅਗਵਾਈ 'ਚ ਮੀਟਿੰਗ

ਅਜੀਤ ਡੈਸਕ 23-09-2025
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੀ ਮੀਟਿੰਗ ਜਸਵੰਤ ਸਿੰਘ ਦੀ ਅਗਵਾਈ ਵਿਚ ਹੋਈ | ਮੁੱਖ ਸਕੱਤਰ ਬਿ੍ਜ ਮੋਹਨ ਸ਼ਰਮਾ ਨੇ ਸਭ ਤੋਂ ਪਹਿਲਾਂ ਪੰਜਾਬ ਵਿਚ ਆਏ ਹੜ੍ਹਾਂ ਬਾਰੇ ਵਿਚਾਰ ਪੇਸ਼ ਕੀਤੇ | ਵਿੱਤ ਸਕੱਤਰ ਗੁਰਦੀਪ ਕੁਮਾਰ ਪੁਰੀ, ਕੇਵਲ ਸਿੰਘ ਨੇ ਹੜ੍ਹ ਵਿਚ ਹੋਏ ਨੁਕਸਾਨ ਦਾ ਅਫ਼ਸੋਸ ਕਰਦੇ ਹੋਏ ਪੰਜਾਬੀਆਂ ਦੇ ਆਪਸੀ ਸਹਿਯੋਗ ਦੀ ਸਰਾਹਣਾ ਕੀਤੀ | ਡਾ. ਮਨਮੋਹਨ ਸਿੰਘ ਨੇ ਗ਼ਜ਼ਲਾਂ ਪੇਸ਼ ਕਰਦੇ ਹੋਏ ਆਪਣੇ ਵਿਚਾਰ ਰੱਖੇ | ਨਰੇਸ਼ ਕੁਮਾਰ ਜੇਠੀ, ਸ਼ਿਵ ਚੰਦ ਸ਼ਰਮਾ, ਵੀਰਬਲ ਵਰਮਾ, ਨਰਿੰਦਰ ਸਿੰਘ ਲੋਟੇ ਨੇ ਆਪਣੇ ਵਿਚਾਰ ਰੱਖੇ | ਸਭਾ 'ਚ ਮਨੋਹਰ ਲਾਲ ਵਿੱਜ, ਮਦਨ ਲਾਲ ਸ਼ਾਹੀ, ਸੁਰਿੰਦਰ ਪਾਲ ਸ਼ਰਮਾ, ਮਨਜਿੰਦਰ ਸਿੰਘ ਸਿੱਧੂ, ਗਿਆਨ ਚੰਦ ਸ਼ਰਮਾ, ਮੋਹਨ ਲਾਲ ਨਾਰੰਗ, ਸੁਭਾਸ਼ ਜਿੰਦੀਆ, ਰਮਨ ਧੀਮਾਨ, ਐਮ. ਸੀ. ਚੋਪੜਾ, ਦਿਨੇਸ਼ ਕੁਮਾਰ ਮੋਦਗਿਨ, ਨਰਿੰਦਰ ਧਮੀਜਾ, ਪਿੰਦਰ ਸਿੰਘ, ਬਲਵੰਤ ਰਾਏ, ਹਰਚਰਨਜੀਤ ਅਰੋੜਾ, ਆਰ. ਸੀ. ਡਿੰਗਰਾ, ਗੁਲਜਾਰ ਲਾਲ, ਵਿਪਨ ਕੁਮਾਰ ਅਤੇ ਹੋਰ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੀ ਦੂਜੀ ਰਾਤ ਦਾ ਉਦਘਾਟਨ ਕਾਂਗਰਸੀ ਅਬਜ਼ਰਵਰ ਕਸਤੂਰੀ ਲਾਲ ਮਿੰਟੂ ਨੇ ਕੀਤਾ ਅਗਲੀ ਖ਼ਬਰ ਖ਼ੂਨਦਾਨ ਕੈਂਪ 'ਚ ਲੋਕ ਵੱਧ ਤੋਂ ਵੱਧ ਖੂਨਦਾਨ ਕਰਨ- ਬਾਬਾ ਲਾਭ ਸਿੰਘ ਸ਼ਤਾਬਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।