ਪਟਾਕਾ ਮਾਰਕੀਟ ਵਿਚ ਅੱਜ ਤੋਂ ਸ਼ੁਰੂ ਹੋਵੇਗੀ ਪਟਾਕਿਆਂ ਦੀ ਵਿਕਰੀ
ਅਜੀਤ ਡੈਸਕ
18-10-2025
ਸਕੇ ਅਤੇ ਵਪਾਰੀਆਂ ਦੇ ਕਾਰੋਬਾਰ ਸੁਚਾਰੂ ਢੰਗ ਨਾਲ ਚੱਲ ਸਕਣ¢ ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਵਿਚ ਸ਼ਾਂਤੀ ਅਤੇ ਸਹਿਯੋਗ ਦਾ ਮਾਹÏਲ ਪ੍ਰਸ਼ਾਸਨ ਅਤੇ ਵਪਾਰਕ ਭਾਈਚਾਰੇ ਵਿਚਕਾਰ ਤਾਲਮੇਲ ਰਾਹੀਂ ਹੀ ਬਣਾਇਆ ਜਾ ਸਕਦਾ ਹੈ¢ ਉਨ੍ਹਾਂ ਸਾਰੀਆਂ ਐਸੋਸੀਏਸ਼ਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਸੀ ਸਹਿਮਤੀ ਨਾਲ ਇਸ ਮੁੱਦੇ ਨੂੰ ਹੱਲ ਕਰਨ ਵਿਚ ਮਦਦ ਕੀਤੀ¢ ਇਸ ਮÏਕੇ 'ਤੇ ਮਹਾਵੀਰ ਬਜਰੰਗ ਫਾਇਰ ਵਰਕਸ ਦੇ ਪ੍ਰਧਾਨ ਰਵੀ ਮਹਾਜਨ, ਰਾਜੇਸ਼ ਜੈਨ, ਅਮਿਤ ਭਾਟੀਆ, ਹੋਲਸੇਲ ਫਾਇਰ ਵਰਕਸ ਐਸੋਸੀਏਸ਼ਨ ਦੇ ਸੰਜੀਵ ਬਾਹਰੀ, ਵਿਕਾਸ ਭੰਡਾਰੀ, ਚਿੰਟੂ ਬਾਹਰੀ, ਫਾਇਰ ਵਰਕਸ ਐਸੋਸੀਏਸ਼ਨ ਦੇ ਰਿੰਕੂ ਬਾਹਰੀ, ਗਣੇਸ਼ ਫਾਇਰ ਵਰਕਸ ਦੇ ਧੀਰਜ, ਵਿਕਾਸ ਤਲਵਾਰ, ਗੁਰਵਿੰਦਰ ਸਿੰਘ ਭਾਟੀਆ, ਅਸ਼ੋਕ ਕੁਮਾਰ, ਗÏਰਵ ਚਾਵਲਾ, ਹਰਸ਼ ਰਾਣਾ, ਡਿੰਪੀ ਬਾਹਰੀ, ਨੀਸ਼ੂ ਦੁੱਗਲ, ਰਾਜੀਵ ਦੁੱਗਲ, ਕਾਕਾ ਪਤੰਗ ਅਤੇ ਹੋਰ ਮੈਂਬਰ ਮÏਜੂਦ ਸਨ¢