11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੁੱਖ ਅਧਿਆਪਕਾ ਮੀਨਾ ਰਾਣੀ ਸੇਵਾ ਮੁਕਤ ਹੋਏ

ਅਜੀਤ ਡੈਸਕ 02-09-2025
ਦੋਦਾ, 1 ਸਤੰਬਰ (ਰਵੀਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲਾ ਦੀ ਮੁੱਖ ਅਧਿਆਪਕਾ ਮੀਨਾ ਰਾਣੀ ਆਪਣੀ 28 ਸਾਲ ਦੀ ਸ਼ਾਨਦਾਰ ਸੇਵਾ ਕਰਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲਾ ਬ੍ਰਾਂਚ ਤੋਂ ਬਤੌਰ ਹੱੱਡ ਟੀਚਰ ਸੇਵਾ ਮਕੁਤ ਹੋ ਗਏ ਹਨ | ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸਮੂਹ ਸਟਾਫ਼ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਵਿਦਾਇਗੀ ਪਾਰਟੀ ਸਮੇਂ ਮਨੋਜ ਕੁਮਾਰ ਬੇਦੀ ਬੀ.ਪੀ.ਈ.ਓ. ਗਿੱਦੜਬਾਹਾ-2 (ਦੋਦਾ), ਦਵਿੰਦਰ ਸਿੰਘ ਸੀ.ਐੱਚ.ਟੀ. ਸਰਕਾਰੀ ਪ੍ਰਾਇਮਰੀ ਸਕੂਲ ਆਸਾ ਬੁੱਟਰ, ਸਰਪੰਚ ਗੁਰਮੇਲ ਸਿੰਘ, ਐੱਸ.ਐੱਮ.ਸੀ. ਚੇਅਰਪਰਸਨ ਸੀਤਾ ਕੌਰ, ਪਿੰਡ ਸੂਰੇਵਾਲਾ ਦੀ ਗ੍ਰਾਮ ਪੰਚਾਇਤ ਆਦਿ ਹਾਜ਼ਰ ਸਨ | ਇਸ ਮੌਕੇ ਹਰਵਿੰਦਰ ਸਿੰਘ ਗੁੱਪਲ ਆਸਾ ਬੁੱਟਰ, ਪਰਵਿੰਦਰ ਸਿੰਘ ਸੁਪਰਡੈਂਟ ਪਾਵਰਕਾਮ, ਲਛਮਣ ਸਿੰਘ, ਮਨੋਜ ਕੁਮਾਰ ਬੇਦੀ, ਦਵਿੰਦਰ ਸਿੰਘ, ਸੀਤਾ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸਨ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਗੁਰਜੀਤ ਕੌਰ ਨੂੰ ਮੰਤਰੀ ਖੁੱਡੀਆਂ, ਕਾਕਾ ਬਰਾੜ ਤੇ ਡਿੰਪੀ ਢਿੱਲੋਂ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।