03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਟਰੰਪ ਵਲੋਂ ਈਰਾਨ ਦਾ ਨਵਾਂ ਪ੍ਰਸਤਾਵ ਖਾਰਿਜ਼ <br/>

ਅਜੀਤ ਡੈਸਕ 02-05-2026
ਵਾਸ਼ਿੰਗਟਨ, 1 ਮਈ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਖਤਮ ਕਰਨ ਲਈ ਹੋ ਰਹੀ ਗੱਲਬਾਤ ਦÏਰਾਨ ਈਰਾਨ ਵਲੋਂ ਦਿੱਤੇ ਗਏ ਨਵੇਂ ਪ੍ਰਸਤਾਵ ਤੋਂ ਸੰਤੁਸ਼ਟ ਨਹੀਂ ਹਨ¢ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਸਮਝÏਤਾ ਕਰਨਾ ਚਾਹੁੰਦੇ ਹਨ ਪਰ ਮੈਂ ਇਸ ਤੋਂ ਸੰਤੁਸ਼ਟ ਨਹੀਂ ਹਾਂ, ਇਸ ਲਈ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ¢ ਹਾਲਾਂਕਿ, ਰਾਸ਼ਟਰਪਤੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪਾਕਿਸਤਾਨ ਜਾਣ ਵਾਲੇ ਆਪਣੇ ਦੂਤਾਂ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਹੁਣ ਫ਼ੋਨ ਰਾਹੀਂ ਗੱਲਬਾਤ ਜਾਰੀ ਹੈ¢ ਉਨ੍ਹਾਂ ਨੇ ਈਰਾਨ ਦੀ ਲੀਡਰਸ਼ਿਪ ਪ੍ਰਤੀ ਨਿਰਾਸ਼ਾ ਜ਼ਾਹਰ ਕਰਦਿਆਂ ਉਨ੍ਹਾਂ ਨੂੰ ਖਿੰਡੀ ਹੋਈ ਲੀਡਰਸ਼ਿਪ ਦੱਸਿਆ¢ ਟਰੰਪ ਨੇ ਕਿਹਾ ਕਿ ਇਹ ਇਕ ਬਹੁਤ ਹੀ ਅਸੰਗਠਿਤ ਲੀਡਰਸ਼ਿਪ ਹੈ¢ ਉਹ ਸਾਰੇ ਸਮਝÏਤਾ ਕਰਨਾ ਚਾਹੁੰਦੇ ਹਨ ਪਰ ਉਹ ਸਾਰੇ ਉਲਝੇ ਹੋਏ ਹਨ¢

ਪਿਛਲੀ ਖ਼ਬਰ ਅਮਰੀਕੀ ਸੰਸਦ 'ਚ ਜੰਗ ਰੋਕਣ ਦੀ ਮਨਜ਼ੂਰੀ ਵਾਲਾ ਪ੍ਰਸਤਾਵ ਟਲਿਆ <br/> ਅਗਲੀ ਖ਼ਬਰ ਬੇਬੁਨਿਆਦ 'ਅਲਕੋਹਲ ਟੈਸਟ' ਦੀ ਮੰਗ ਰਾਹੀਂ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚ ਰਹੀ ਹੈ ਕਾਂਗਰਸ-ਹਰਪਾਲ ਸਿੰਘ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।