13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮਠਿਆਈ ਦੀ ਦੁਕਾਨ ਤੋਂ ਐੱਲ. ਈ. ਡੀ. ਤੇ ਸਿਲੰਡਰ ਚੋਰੀ

ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਇਲਾਕੇ ਵਿਚ ਲਗਾਤਾਰ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰੀ ਦੀ ਤਾਜ਼ਾ ਘਟਨਾ ਅੱਡਾ ਸਤਨੌਰ ਵਿਖੇ ਵਾਪਰੀ ਹੈ ਜਿਥੇ ਬੀਤੀ ਰਾਤ ਚੋਰਾਂ ’ਚ ਇਕ ਸਵੀਟ ਸ਼ਾਪ ਨੂੰ ਚੋਰੀ ਲਈ ਨਿਸ਼ਾਨਾ ਬਣਾਇਆ ਗਿਆ ਹੈ।

ਅਜੀਤ ਡੈਸਕ 13-10-2026
ਗੜ੍ਹਸ਼ੰਕਰ, 12 ਅਕਤੂਬਰ (ਧਾਲੀਵਾਲ)-ਗੜ੍ਹਸ਼ੰਕਰ ਇਲਾਕੇ ਵਿਚ ਲਗਾਤਾਰ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰੀ ਦੀ ਤਾਜ਼ਾ ਘਟਨਾ ਅੱਡਾ ਸਤਨੌਰ ਵਿਖੇ ਵਾਪਰੀ ਹੈ ਜਿਥੇ ਬੀਤੀ ਰਾਤ ਚੋਰਾਂ ’ਚ ਇਕ ਸਵੀਟ ਸ਼ਾਪ ਨੂੰ ਚੋਰੀ ਲਈ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਚੋਰਾਂ ਵਲੋਂ ਹੁਸ਼ਿਆਰਪੁਰ ਸੜਕ ’ਤੇ ਸਥਿਤ ਅੱਡਾ ਸਤਨੌਰ ਵਿਖੇ ਸੰਦੀਪ ਸਵੀਟ ਸ਼ਾਪ ਦੇ ਜ਼ਿੰਦਰੇ ਤੋੜ ਕੇ ਦੁਕਾਨ ਵਿਚੋਂ ਇਕ ਐੱਲ. ਈ. ਡੀ., ਗੈੱਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਹੋਇਆ ਹੈ। ਘਟਨਾ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ਸਮੇਂ ਦੁਕਾਨ ਮਾਲਕ ਦੇ ਲੜਕੇ ਦੁਸ਼ਾਂਤ ਕੁਮਾਰ ਨੂੰ ਲੱਗਾ ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਰੂਪੋਵਾਲ ’ਚ 2.30 ਕਰੋੜ ਦੀ ਨਾਲ ਪੁਲ ਦੇ ਨਿਰਮਾਣ ਦੀ ਸ਼ੁਰੂਆਤ-ਡਾ. ਇਸ਼ਾਂਕ ਕੁਮਾਰ ਅਗਲੀ ਖ਼ਬਰ ਰੇਡੀਓ ਤੇ ਦੂਰਦਰਸ਼ਨ ਨੇ ਦੇਸ਼ ਦੇ ਸਰਬਪੱਖੀ ਵਿਕਾਸ ਤੇ ਸੱਭਿਆਚਾਰਕ ਖੇਤਰ ’ਚ ਅਹਿਮ ਭੂਮਿਕਾ ਨਿਭਾਈ-ਡਾ. ਜੌਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।