05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

'ਦਾ ਅਬਰੌਡ ਕੰਸਲਟੈਂਟਸ' ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਨੇ ਸਿਰਫ਼ 3 ਦਿਨਾਂ 'ਚ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾਇਆ

ਅਜੀਤ ਡੈਸਕ 04-06-2026
ਰਾਏਕੋਟ, 3 ਜੂਨ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਇੰਮੀਗ੍ਰੇਸ਼ਨ ਸੰਸਥਾ ਟੀ.ਏ.ਸੀ 'ਦਾ ਅਬਰੌਡ ਕੰਸਲਟੈਂਟਸ' ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਵਲੋਂ ਸਿਰਫ਼ 3 ਦਿਨਾਂ 'ਚ ਯੂ.ਕੇ. ਦਾ ਸਟੂਡੈਂਟ ਵੀਜ਼ਾ ਲਗਵਾ ਕੇ ਆਪਣੀ ਸਫ਼ਲਤਾਵਾਂ ਦੀ ਲੜੀ 'ਚ ਇਕ ਹੋਰ ਵਾਧਾ ਕੀਤਾ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟੀ.ਏ.ਸੀ ਇੰਮੀਗ੍ਰੇਸ਼ਨ ਕੰਪਨੀ ਰਾਏਕੋਟ ਦੇ ਮੈਨੇਜਿੰਗ ਪਾਟਨਰ ਸਾਹਿਬ ਕੜਵਲ ਅਤੇ ਮੈਨੇਜਿੰਗ ਪਾਟਨਰ ਅੰਕਿਤ ਗਰਗ ਨੇ ਦੱਸਿਆ ਕਿ ਸਾਡੀ ਇੰਮੀਗ੍ਰੇਸ਼ਨ ਟੀਮ ਨੇ ਧੈਰਿਆ ਪਾਠਕ ਵਾਸੀ ਸਾਹਨੇਵਾਲ ਦਾ ਸਿਰਫ਼ 3 ਦਿਨਾਂ ਵਿਚ ਬਿਨ੍ਹਾਂ ਕਿਸੇ ਖੱਜ਼ਲ-ਖੁਆਰੀ ਦੇ ਯੂ.ਕੇ. ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸਾਡੀ ਇੰਮੀਗ੍ਰੇਸ਼ਨ ਸੰਸਥਾ ਸਟੂਡੈਂਟ ਵੀਜ਼ਾ, ਵਿਜ਼ਟਰ, ਸਪਾਊਾਸ ਵੀਜ਼ੇ ਲਗਵਾਉਣ ਵਿਚ ਵੱਡੀ ਮੁਹਾਰਤ ਰੱਖਦੀ ਹੈ ਅਤੇ ਸਾਡੀ ਟੀਮ ਵੱਲੋਂ ਬਹੁਤ ਹੀ ਘੱਟ ਸਮੇਂ ਵਿੱਚ ਬਿਨ੍ਹਾਂ ਕਿਸੇ ਖੱਜ਼ਲ-ਖੁਆਰੀ ਦੇ ਵੀਜ਼ੇ ਪ੍ਰਾਪਤ ਕੀਤੇ ਜਾਂਦੇ ਹਨ | ਇਸ ਮੌਕੇ ਵੀਜ਼ਾ ਹੋਲਡਰ ਧੈਰਿਆ ਪਾਠਕ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ, ਜਿੰਨ੍ਹਾਂ ਨੂੰ ਟੀ.ਏ.ਸੀ ਇੰਮੀਗ੍ਰੇਸ਼ਨ ਕੰਪਨੀ ਦੀ ਬਦੌਲਤ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਅਤੇ ਵਾਜਬ ਰੇਟਾਂ 'ਤੇ 3 ਦਿਨਾਂ ਦੇ ਅੰਦਰ ਯੂ.ਕੇ. ਦਾ ਸਟੱਡੀ ਵੀਜ਼ਾ ਪ੍ਰਾਪਤ ਹੋਇਆ ਹੈ | ਜਿਸ ਨਾਲ ਹੁਣ ਉਹ ਆਪਣਾ ਵਿਦੇਸ਼ ਜਾ ਕੇ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਕਰ ਸਕਦੇ ਹਨ | ਉਨ੍ਹਾਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਹੋਰਨਾਂ ਚਾਹਵਾਨਾਂ ਨੂੰ ਅਪੀਲ ਕੀਤੀ ਕਿ ਆਪਣਾ ਕੀਮਤੀ ਸਮਾਂ ਤੇ ਪੈਸੇ ਦੀ ਬੱਚਤ ਲਈ 'ਦਾ ਅਬਰੌਡ ਕੰਨਸਲਟੈਂਟਸ' ਇੰਮੀਗ੍ਰੇਸ਼ਨ ਕੰਪਨੀ ਨਾਲ ਸੰਪਰਕ ਕੀਤਾ ਜਾਵੇ | ਇਸ ਮੌਕੇ ਮੈਨੇਜਿੰਗ ਪਾਟਨਰ ਸਾਹਿਬ ਕੜਵਲ ਤੇ ਅੰਕਿਤ ਗਰਗ ਨੇ ਆਖਿਆ ਕਿ ਸਾਡਾ ਇੰਮੀਗ੍ਰੇਸ਼ਨ ਦਫ਼ਤਰ ਬੱਸ ਸਟੈਂਡ ਰਾਏਕੋਟ ਨਜ਼ਦੀਕ ਹੈ, ਇਸ ਲਈ ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਦੇ ਇੰਮੀਗ੍ਰੇਸ਼ਨ ਦਫ਼ਤਰ ਪੁੱਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |
ਪਿਛਲੀ ਖ਼ਬਰ ਬਲੌਜ਼ਮ ਸਕੂਲ ਵਿਖੇ ਅਧਿਆਪਕਾਂ ਲਈ ਸੈਮੀਨਾਰ ਲਗਾਇਆ ਅਗਲੀ ਖ਼ਬਰ ਤਜਰਬਿਆਂ ਭਰਪੂਰ ਰਿਹਾ ਗੋਲਡਨ ਅਰਥ ਸਕੂਲ ਪੰਡੋਰੀ ਵਿਦਿਆਰਥੀਆਂ ਦਾ ਬਰੌਟ ਵੈਲੀ ਟੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।