01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ

ਅਜੀਤ ਡੈਸਕ 29-03-2026
ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਤਹਿਸੀਲ ਪ੍ਰਧਾਨ ਸੂਬੇਦਾਰ ਮੇਜਰ ਬਲਦੇਵ ਸਿੰਘ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ ਈ. ਸੀ. ਐੱਚ. ਐੱਸ. ਅਤੇ ਗੈਸ ਏਜੰਸੀ ਸੀ. ਆਈ. ਡੀ. ਕੰਟੀਨ ਪਵੈਂਟ ਕੀਤੇ ਗਏ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਈ.ਸੀ.ਐੱਚ.ਐੱਸ. ਦੇ ਮੈਂਬਰਾਂ ਨੇ ਹਿੱਸਾ ਲਿਆ, ਜਿਸ ਵਿਚ ਕਰਨਲ ਅਜੇ ਕੁਮਾਰ, ਕਰਨਲ ਪ੍ਰਦੀਪ ਕੁਮਾਰ, ਡਾ. ਭਿੰਡਰ, ਹੌਲਦਾਰ ਗਗਨਦੀਪ ਸਿੰਘ, ਹੌਲਦਾਰ ਕਵਲਦੀਪ ਸਿੰਘ, ਹੋਲਦਾਰ ਮਨਪ੍ਰੀਤ ਸਿੰਘ ਹਾਜ਼ਰ ਸਨ | ਇਸ ਮੌਕੇ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਤਹਿਸੀਲ ਪ੍ਰਧਾਨ ਸੂਬੇਦਾਰ ਮੇਜਰ ਬਲਦੇਵ ਸਿੰਘ ਧਾਲੀਵਾਲ ਬਾਬਾ ਬਕਾਲਾ ਸਾਹਿਬ, ਸੂਬੇਦਾਰ ਗੁਰਨਾਮ ਸਿੰਘ ਮੀਤ ਪ੍ਰਧਾਨ, ਕੈਪਟਨ ਬਲਬੀਰ ਸਿੰਘ ਕੰਮੋਕੇ ਸੀਨੀਅਰ ਐਡਵਾਈਜ਼ਰ, ਕੈਪਟਨ ਰਣਧੀਰ ਸਿੰਘ ਚੇਅਰਮੈਨ, ਹੌਲਦਾਰ ਮਨਜੀਤ ਸਿੰਘ ਸੇਖੋਂ ਕੈਸੀਅਰ, ਕੈਪਟਨ ਕੁਲਵਿੰਦਰ ਸਿੰਘ ਜ਼ੋਨ ਪ੍ਰਧਾਨ, ਨਾਇਬ ਸੂਬੇਦਾਰ ਅਮਰਜੀਤ ਸਿੰਘ ਜ਼ੋਨ ਪ੍ਰਧਾਨ, ਹੌਲਦਾਰ ਜੋਗਾ ਸਿੰਘ, ਸੂਬੇਦਾਰ ਮੇਜਰ ਬਿਕਰ ਸਿੰਘ ਜ਼ੋਨ ਪ੍ਰਧਾਨ, ਸੂਬੇਦਾਰ ਸਤਨਾਮ ਸਿੰਘ ਬੱਲ, ਸੂਬੇਦਾਰ ਸੁਖਵਿੰਦਰ ਸਿੰਘ ਜੋਧੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਿਆ : ਡਾ. ਸ਼ਹੂਰਾ ਅਗਲੀ ਖ਼ਬਰ 'ਸੰਵਾਦ ਮੁਹਿੰਮ' ਦੇ ਜਰੀਏ ਘਰ ਘਰ ਪਹੁੰਚਾਈਆਂ ਜਾਣਗੀਆਂ ਸਰਕਾਰ ਦੀਆਂ ਪ੍ਰਾਪਤੀਆਂ-ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।