14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਨਵੇਂ ਸੈਸ਼ਨ ਦੇ ਦਾਖ਼ਲੇ ਲਈ ਪ੍ਰਾਸਪੈਕਟਸ ਜਾਰੀ <br/>

ਅਜੀਤ ਡੈਸਕ 31-05-2026
ਚੰਡੀਗੜ•, 30 ਮਈ (ਪੋ੍ਰ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ• ਨੇ ਅੱਜ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਪ੍ਰਾਸਪੈਕਟਸ ਜਾਰੀ ਕੀਤਾ ਅਤੇ ਅੱਪਡੇਟ ਕੀਤੀ ਵੈੱਬਸਾਈਟ ਵੀ ਜਾਰੀ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਦੱਸਿਆ ਇਹ ਪ੍ਰਾਸਪੈਕਟਸ ਕਾਲਜ ਵਿਚ ਪੜ•ਾਏ ਜਾਣ ਵਾਲੇ ਕੋਰਸਾਂ ਦਾਖਲਾ ਪ੍ਰਕਿਰਿਆ ਅਤੇ ਐਨ.ਈ.ਪੀ. ਅਧੀਨ ਪੀ.ਜੀ. ਅਤੇ ਯੂ.ਜੀ. ਕੋਰਸਾਂ ਲਈ ਦਿਸ਼ਾ-ਨਿਰਦੇਸ਼, ਪੀਐੱਚ.ਡੀ. ਪ੍ਰੋਗਰਾਮ, ਯੋਗਤਾ, ਫੀਸ, ਅਕਾਦਮਿਕ ਕੈਲੰਡਰ, ਮਹੱਤਵਪੂਰਨ ਤਾਰੀਖ਼ਾਂ, ਫ਼ੀਸ ਰਿਆਇਤ ਤੇ ਵਜ਼ੀਫ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ | ਇਸ ਪ੍ਰਾਸਪੈਕਟਸ ਵਿਚ ਕਾਲਜ ਦੇ 19 ਵਿਭਾਗਾਂ ਦੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ | ਇਸ ਮੌਕੇ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ, ਆਈ.ਏ.ਐਸ. (ਸੇਵਾ-ਮੁਕਤ), ਉਪ ਪ੍ਰਧਾਨ ਡਾ. ਬੀਰੇਂਦਰਾ ਕੌਰ ਅਤੇ ਸਹਿ-ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਅਤੇ ਹੋਰ ਵੀ ਸ਼ਾਮਲ ਸਨ |

ਪਿਛਲੀ ਖ਼ਬਰ ਕਰਬਓਵਰ ਵਲੋਂ 19,400 ਫੁੱਟ ਦੀ ਉਚਾਈ 'ਤੇ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਲਈ ਸਭ ਤੋਂ ਵੱਡੇ ਹਿਮਾਲਿਆਈ ਜ਼ਿਮਨੀ ਕਾ... ਅਗਲੀ ਖ਼ਬਰ ਸਮਾਜਿਕ ਸੁਰੱਖਿਆ ਬੀਮਾ ਯੋਜਨਾਵਾਂ ਦਾ ਸਾਲਾਨਾ ਨਵੀਨੀਕਰਨ ਜ਼ਰੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।