13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਭਗਤਪੁਰਾ ਵਿਖੇ ਨੌਜਵਾਨ ਦੀ ਖੰਭੇ ਵਿਚ ਵੱਜਣ ਕਾਰਨ ਮੌਤ

06-03-2026
ਸ਼ਹਿਣਾ, 5 ਮਾਰਚ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਵਿਖੇ ਸਿਮਰਜੀਤ ਸਿੰਘ ਨੌਜਵਾਨ ਦੀ ਖੰਭੇ ਵਿਚ ਮੋਟਰਸਾਈਕਲ ਲੱਗਣ ਨਾਲ ਮੌਤ ਹੋ ਗਈ | ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਪੱੁਤਰ ਬੂਟਾ ਸਿੰਘ 32 ਸਾਲ ਜੋ ਪਾਵਰਕਾਮ ਵਿਚ ਕੱਚੇ ਮੁਲਾਜ਼ਮ ਦੇ ਤੌਰ 'ਤੇ ਕੰਮ ਕਰਦਾ ਸੀ, ਅੱਜ ਸਵੇਰੇ ਪਿੰਡ ਵਿਚ ਮੋਟਰਸਾਈਕਲ 'ਤੇ ਜਾ ਰਿਹਾ ਸੀ, ਜਿਸ ਦਾ ਸੰਤੁਲਨ ਵਿਗੜ ਜਾਣ ਕਾਰਨ ਮੋਟਰਸਾਈਕਲ ਬਿਜਲੀ ਵਾਲੇ ਖੰਭੇ ਨਾਲ ਟਕਰਾ ਗਿਆ ਅਤੇ ਉਹ ਖੰਭੇ ਤੋਂ ਹੇਠਾਂ ਡਿਗ ਪਿਆ ਅਤੇ ਸਿਰ 'ਤੇ ਗੰਭੀਰ ਚੋਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |


ਪਿਛਲੀ ਖ਼ਬਰ ਕਾਂਗਰਸ ਨੇ 'ਆਪ' ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ 'ਯੁੱਧ ਗੱਪਾਂ ਵਿਰੁੱਧ' ਮੁਹਿੰਮ-ਰਣਦੀਪ ਸਿੰਘ ਨ... ਅਗਲੀ ਖ਼ਬਰ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ 14 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।