25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਗਿਆਨ ਪਹੇਲੀ

ਅਜੀਤ ਡੈਸਕ 02-05-2026

1. ਹੈਪੇਟਾਈਸ ਨਾਮਕ ਰੋਗ ਸਰੀਰ ਦੇ ਕਿਸ ਹਿੱਸੇ ਨੂੰ ਪ੍ਰਭਾਵਿਤ ਕਰਦਾ ਹੈ?
2. ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ?
3. ਡਾਲਫਿਨ ਕਿਸ ਪ੍ਰਜਾਤੀ ਦਾ ਪ੍ਰਾਣੀ ਹੈ?
4. ਗੁਬਾਰੇ ਵਿਚ ਮੁੱਖ ਰੂਪ ਵਿਚ ਕਿਹੜੀ ਗੈਸ ਭਰੀ ਜਾਂਦੀ ਹੈ?
5. ਮਨੁੱਖੀ ਸਰੀਰ ਦਾ ਕਿਹੜਾ ਭਾਗ ਇੰਸੁਲਿਨ ਬਣਾਉਂਦਾ ਹੈ?
6. ਹੀਰਾ ਕਿਸ ਤੱਤ ਤੋਂ ਬਣਿਆ ਹੁੰਦਾ ਹੈ?
7. ਸੂਰਜੀ ਪਰਿਵਾਰ ਦਾ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ?
8. ਆਵ੍ਰਿਤੀ ਦੀ ਇਕਾਈ ਕੀ ਹੁੰਦੀ ਹੈ?
9. ਆਪਣੀ ਗਲੈਕਸੀ ਦਾ ਕੀ ਨਾਂਅ ਹੈ?
10. ਤਾਪਮਾਨ ਦੀ ਮਿਆਰੀ ਇਕਾਈ ਕੀ ਹੈ?
ਉੱਤਰ : 1. ਲਿਵਰ (ਜਿਗਰ), 2. ਲਾਲ, 3. ਮੈਮਲਜ਼ (ਥਣਧਾਰੀ), 4. ਹੀਲੀਅਮ, 5. ਪੈਂਕਰੀਆਸ, 6. ਕਾਰਬਨ, 7. ਬ੍ਰਹਿਸਪਤੀ, 8. ਹਰਟਜ਼ (8੍ਰ), 9. ਆਕਾਸ਼ ਗੰਗਾ, 10. ਕੈਲਵਿਨ।

-580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ-141401. ਜ਼ਿਲ੍ਹਾ ਲੁਧਿਆਣਾ।
ਮੋਬਾਈਲ : 99144-00151

ਪਿਛਲੀ ਖ਼ਬਰ ਰਫ਼ਤਾਰ ਦਾ ਕਹਿਰ: ਤੇਜ਼ ਰਫ਼ਤਾਰ ਟਰੈਕਟਰ ਨੇ ਦਰੜੇ ਬਾਇਕ ਸਵਾਰ-ਇੱਕ ਨÏਜਵਾਨ ਦੀ ਮÏਤ, ਦੂਜਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।