28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ

ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ ਏਸ਼ੀਅਨ ਹਾਕੀ ਚੈਪੀਅਨ ਟਰਾਫ਼ੀ ਦੌਰਾਨ ਪਹਿਲੇ ਦਿਨ ਤਿੰਨ ਮੈਚ ਖੇਡੇ ਗਏ। ਪਹਿਲਾ ਮੈਚ ਮਲੇਸ਼ੀਆ ਤੇ ਚੀਨ ਦਰਮਿਆਨ ਖੇਡਿਆ ਗਿਆ, ਜਿਸ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ ਗਿਆ।

ਅਜੀਤ ਡੈਸਕ 28-10-2026

ਮਲੇਸ਼ੀਆ ਤੇ ਜਪਾਨ ਵਲੋਂ ਵੀ ਜਿੱਤਾਂ ਦਰਜ ਏਸ਼ੀਅਨ ਹਾਕੀ ਚੈਪੀਅਨ ਟਰਾਫ਼ੀ ਦੌਰਾਨ ਪਹਿਲੇ ਦਿਨ ਤਿੰਨ ਮੈਚ ਖੇਡੇ ਗਏ। ਪਹਿਲਾ ਮੈਚ ਮਲੇਸ਼ੀਆ ਤੇ ਚੀਨ ਦਰਮਿਆਨ ਖੇਡਿਆ ਗਿਆ, ਜਿਸ ’ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾ ਕੇ ਜੇਤੂ ਆਗਾਜ਼ ਕੀਤਾ ਗਿਆ। ਮਲੇਸ਼ੀਆ ਵਲੋਂ ਅਜਾਰੀ ਅਬੂ ਕਮਾਲ ਨੇ ਦੋ ਗੋਲ ਤੇ ਸਾਰੀ ਤੇ ਕਮਰੂਦੀਨ ਨੇ ਇਕ-ਇਕ ਗੋਲ ਕੀਤਾ। ਚੀਨ ਵਲੋਂ ਵਾਂਗ ਯਾਕੀ, ਐਨ.ਈ. ਮੋਡਾ ਤੇ ਚੇਨ ਬੇਨੀ ਨੇ ਇਕ-ਇਕ ਗੋਲ ਕੀਤੇ।ਦੂਜੇ ਮੈਚ ਵਿਚ ਜਪਾਨ ਦੀ ਟੀਮ ਨੇ ਕੋਰੀਆ ਨੂੰ 3-2 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਜਪਾਨ ਵਲੋਂ ਫਕੂਡਾ ਕੈਂਤਰੋ, ਉਕਾ ਰੋਮੀਆ ਤੇ ਮਤਸੂਮਤੋ ਗੋਲ ਦਾਗੇ ਗਏ, ਜਦੋਂਕਿ ਕੋਰੀਆ ਵਲੋਂ ਹਾਨ ਸੰਗਜਾਨ ਤੇ ਜੇਓਗ ਨੇ ਇਕ-ਇਕ ਗੋਲ ਕੀਤਾ।

ਪਿਛਲੀ ਖ਼ਬਰ ਮੌਜੂਦਾ ਚੈਂਪੀਅਨ ਭਾਰਤ ਵਲੋਂ ਧਮਾਕੇਦਾਰ ਆਗਾਜ਼ ਮਨਦੀਪ ਦੀ ਹੈਟ੍ਰਿਕ ਬਦੌਲਤ ਬੰਗਲਾਦੇਸ਼ ਨੂੰ 13-0 ਨਾਲ ਦਰੜਿਆ ਅਗਲੀ ਖ਼ਬਰ 500-500 ਰੁਪਏ ਦੇ 194 ਜਾਅਲੀ ਨੋਟਾਂ ਸਮੇਤ ਇਕ ਕਾਬੂ , ਮਾਮਲੇ ਦੀ ਜਾਂਚ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।