28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਵਾਰਿਸ ਧੰਮੀ ਨੇ ਵੈਨਕੂਵਰ ਵਿਚ ਉੱਚਾ ਕੀਤਾ ਨਕੋਦਰ ਦਾ ਨਾਂਅ <br/>

ਅਜੀਤ ਡੈਸਕ 19-05-2026
ਜਲੰਧਰ, 18 ਮਈ (ਸ਼ਿਵ)-ਪ੍ਰਸਿੱਧ ਗੀਤਕਾਰ ਵਿਜੇ ਧੰਮੀ,ਧੰਮੀ ਹੇਰਾਂ ਵਾਲੇ ਨੇ ਜਿਥੇ ਆਪਣੀ ਉਚੀ ਸੁੱਚੀ ਗੀਤਕਾਰੀ ਨਾਲ ਸੰਸਾਰ ਭਰ ਵਿਚ ਆਪਣਾ ਨਾਂਅ ਬਣਾਇਆ ਹੈ ਤੇ ਆਪਣੇ ਪਿੰਡ ਹੇਰਾਂ ਦਾ ਨਾਂਅ ਉਚਾ ਕੀਤਾ ਹੈ ਉਸੇ ਤਰਾਂ ਨਾਲ ਪਿੰਡ ਹੇਰਾਂ ਲਈ ਮਾਣ ਵਾਲੀ ਗੱਲ ਹੈ ਕਿ ਉਨਾਂ ਦਾ ਛੋਟਾ ਬੇਟਾ ਵਾਰਿਸ ਧੰਮੀ ਕੈਨੇਡਾ ਵਿਚ ਮੈਟਰੋ ਵੈਨਕੂਵਰ ਪੁਲਿਸ ਵਿਚ ਸੇਵਾਵਾਂ ਨਿਭਾਅ ਰਿਹਾ ਹੈ | ਜਿਥੇ ਵਾਰਿਸ ਪੰਮੀ ਨੇ ਆਪਣੀ ਮਿਹਨਤ ਨਾਲ ਵੈਨਕੂਵਰ ਪੁਲਿਸ ਵਿਚ ਮਾਣ ਵਾਲੀ ਨੌਕਰੀ ਹਾਸਲ ਕਰਕੇ ਹੇਰਾਂ ਦਾ ਨਾਂਅ ਉਚਾ ਕੀਤਾ ਹੈ ਤੇ ਉਥੇ ਵਾਰਿਸ ਪੰਮੀ ਨੇ ਮਾਡਲਿੰਗ ਕਰਦਿਆਂ ਨੂਰਾ ਭੈਣਾਂ ਦੇ ਚਰਚਿਤ ਗੀਤ ਜਿੰਦੜੀਏ ਵਿਚ ਅਤੇ ਹੋਰ ਕਈ ਗੀਤਾਂ ਵਿਚ ਹੀਰੋ ਵਜੋਂ ਭੂਮਿਕਾਵਾਂ ਨਿਭਾਈਆਂ ਹਨ | ਵਾਰਿਸ ਪੰਮੀ ਦੀ ਕੈਨੇਡਾ ਦੀ ਧਰਤੀ 'ਤੇ ਜਾ ਕੇ ਇਸ ਮਾਣਮੱਤੀ ਪ੍ਰਾਪਤੀ ਲਈ ਜਿਥੇ ਪਰਿਵਾਰ ਜਾਂ ਇਲਾਕੇ ਨੂੰ ਮਾਣ ਹੈ ਤੇ ਉਥੇ ਹੀ ਸਾਰੇ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਉਚਾ ਹੋਇਆ ਹੈ |


ਪਿਛਲੀ ਖ਼ਬਰ ਮਡਾਰ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ 24 ਨੂੰ ਅਗਲੀ ਖ਼ਬਰ ਵਨੀਤ ਧੀਰ ਤੇ ਨਿਤਿਨ ਕੋਹਲੀ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।