3ਗੇਂਦਾਂ ਦੇ ਮਾਮਲੇ ਵਿਚ 1,000 ਟੀ-20 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਵਾਲਾ ਸਭ ਤੋਂ ਤੇਜ਼ ਬੱਲੇਬਾਜ਼ ਬਣਿਆ ਸੂਰਿਆਵੰਸ਼ੀ
ਜੈਪੁਰ, 25 ਅਪ੍ਰੈਲ - ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਦੂਜੇ ਤੇਜ਼ ਸੈਂਕੜੇ ਤੋਂ ਬਾਅਦ, ਰਾਜਸਥਾਨ ਰਾਇਲਜ਼ (ਆਰਆਰ) ਦਾ 15 ਸਾਲਾ ਵੈਭਵ ਸੂਰਿਆਵੰਸ਼ੀ ਟੀ-20 ਕ੍ਰਿਕਟ ਵਿਚ 1,000 ਦੌੜਾਂ ਦਾ ਅੰਕੜਾ ਪੂਰਾ...
... 8 hours 11 minutes ago