JALANDHAR WEATHER

ਉੱਤਰਾਖੰਡ : ਪੂਰੇ ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਖੋਲ੍ਹੇ ਗਏ ਕੇਦਾਰਨਾਥ ਧਾਮ ਦੇ ਕਿਵਾੜ

 ਰੁਦਰਪ੍ਰਯਾਗ (ਉੱਤਰਾਖੰਡ), 10 ਮਈ - ਸ਼ਰਧਾਲੂਆਂ ਵਲੋਂ ਹਰ ਹਰ ਮਹਾਦੇਵ ਦੇ ਜੈਕਾਰੇ ਨਾਲ ਪੂਰੇ ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਬਾਰਾਂ ਜਯੋਤਿਰਲਿੰਗਾਂ ਵਿਚੋਂ ਇਕ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਅੱਜ ਖੋਲ੍ਹ ਦਿੱਤੇ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਆਪਣੀ ਪਤਨੀ ਗੀਤਾ ਧਾਮੀ ਨਾਲ ਕਿਵਾੜ ਖੋਲ੍ਹਣ ਮੌਕੇ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ