10ਇਥੋਪੀਆ ਦੇ ਜਵਾਲਾਮੁਖੀ ਤੋਂ ਸੁਆਹ ਦੇ ਬੱਦਲ ਦੇ ਰਾਤ 10 ਵਜੇ ਤੱਕ ਉੱਤਰੀ ਭਾਰਤ ਪਹੁੰਚਣ ਦੀ ਉਮੀਦ
ਨਵੀਂ ਦਿੱਲੀ, 24 ਨਵੰਬਰ - ਇੰਡੀਆਮੇਟਸਕਾਈ ਵੈਦਰ ਦੇ ਅਨੁਸਾਰ, ਇਥੋਪੀਆ ਦੇ ਹੇਲੀ ਗੁੱਬੀ ਜਵਾਲਾਮੁਖੀ ਤੋਂ ਸੁਆਹ ਦਾ ਇਕ ਬੱਦਲ ਅੱਜ ਸ਼ਾਮ ਨੂੰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿਚ ਦਾਖ਼ਲ ਹੋਣ ਅਤੇ ਕਈ ਉੱਤਰੀ ਰਾਜਾਂ...
... 2 hours 29 minutes ago