12ਸ਼ੰਭੂ ਬਾਰਡਰ 'ਤੇ ਜਾ ਰਹੇ ਕਿਸਾਨਾਂ ਦੀ ਜੀਪ ਦਾ ਐਕਸੀਡੈਂਟ, ਅੱਧੀ ਦਰਜਨ ਕਿਸਾਨ ਜ਼ਖਮੀ
ਸ਼ੰਭੂ, (ਅਮਨਦੀਪ ਸਿੰਘ, ਰੁਪਿੰਦਰਪਾਲ ਡਿੰਪਲ)-ਸ਼ੰਭੂ ਬਾਰਡਰ ਉਤੇ ਜਾ ਰਹੇ ਕਿਸਾਨਾਂ ਦੀ ਜੀਪ ਦਾ ਐਕਸੀਡੈਂਟ ਹੋ ਗਿਆ ਹੈ। ਸ਼ੰਭੂ ਬਾਰਡਰ ਨੇੜੇ ਇਕ ਜੀਪ ਤੇ ਬਲੈਨੋ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਮੌਕੇ ਜੀਪ ਵਿਚ ਸਵਾਰ ਅੱਧੀ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ...
... 2 hours 22 minutes ago