JALANDHAR WEATHER

ਕੌਂਸਲਰ ਅਨਿਲ ਭਾਰਦਵਾਜ ਨੇ ਨਵ-ਨਿਯੁਕਤ ਭਾਜਪਾ ਰਾਸ਼ਟਰੀ ਪ੍ਰਧਾਨ ਨਾਲ ਕੀਤੀ ਮੁਲਾਕਾਤ , ਦਿੱਤੀ ਵਧਾਈ

ਜਮਾਲਪੁਰ/ਲੁਧਿਆਣਾ, 21 ਜਨਵਰੀ (ਅਸ਼ਵਨੀ ਕੁਮਾਰ)- ਲੁਧਿਆਣਾ ਦੇ ਵਾਰਡ ਨੰਬਰ 18 ਦੇ ਕੌਂਸਲਰ ਅਨਿਲ ਭਾਰਦਵਾਜ ਨੇ ਦਿੱਲੀ ਵਿਚ ਨਵ-ਨਿਯੁਕਤ ਭਾਜਪਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਨਵੀਂ ਭੂਮਿਕਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਿਤਿਨ ਨਬੀਨ ਦਾ ਸੰਗਠਨਾਤਮਕ ਤਜਰਬਾ, ਲੀਡਰਸ਼ਿਪ ਹੁਨਰ ਅਤੇ ਜ਼ਮੀਨੀ ਪੱਧਰ 'ਤੇ ਮੌਜੂਦਗੀ ਪਾਰਟੀ ਨੂੰ ਨਵੀਂ ਊਰਜਾ ਅਤੇ ਦਿਸ਼ਾ ਪ੍ਰਦਾਨ ਕਰੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ