6 ਸੀਵਰੇਜ ਦੀ ਹੋ ਰਹੀ ਲੀਕੇਜ ਤੇ ਨੀਵੇਂ ਢੱਕਣ ਬੇਗੋਵਾਲ ਵਾਸੀਆਂ ਲਈ ਬਣੇ ਪ੍ਰੇਸ਼ਾਨੀ ਦਾ ਕਾਰਨ
ਬੇਗੋਵਾਲ, 18 ਜੁਲਾਈ (ਸੁਖਜਿੰਦਰ ਸਿੰਘ)- ਕਸਬਾ ਬੇਗੋਵਾਲ ਵਿੱਚ ਜਦੋਂ ਦਾ ਸੀਵਰੇਜ ਪਿਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਗਲੀ, ਕਿਸੇ ਮਹੱਲੇ ਵਿੱਚ ਇਹ ਬੇਗੋਵਾਲ ਵਾਸੀਆਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ, ਉਥੇ ਸੀਵਰੇਜ ਦੇ ਗਲੀਆਂ 'ਚ ਲੱਗੇ ਢੱਕਣ ਨੀਵੇਂ ਹੋਣ ਕਰਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਇਸ ਸਬੰਧੀ ਮੀਖੋਵਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਮਾਰਕੀਟ ...
... 1 hours 32 minutes ago