ਤਾਜ਼ਾ ਖ਼ਬਰਾਂ ਕੁੰਭ ਮੇਲੇ ਦੌਰਾਨ ਲੱਗੀ ਅੱਗ, ਮਚੀ ਹੱਫੜਾ-ਦਫੜੀ 26 days ago ਪ੍ਰਯਾਗਰਾਜ (ਉੱਤਰ ਪ੍ਰਦੇਸ਼), 19 ਜਨਵਰੀ-ਮਹਾਕੁੰਭ ਮੇਲਾ 2025 ਦੌਰਾਨ ਅੱਗ ਲੱਗ ਗਈ ਹੈ। ਫਾਇਰ ਟੈਂਡਰ ਮੌਕੇ 'ਤੇ ਮੌਜੂਦ ਹਨ।
; • ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਲੋਂ ਭਾਰਤ ਦੀ ਪਹਿਲੀ ਅਤਿ ਆਧੁਨਿਕ ਸਿਹਤ ਜਾਂਚ ਬੱਸ ਦੀ ਘੁੰਡ ਚੁਕਾਈ ਬੱਸ ਦੀਆਂ ਚਾਬੀਆਂ ਵਰਲਡ ਕੈਂਸਰ ਕੇਅਰ ਦੇ ਮੁਖੀ ਡਾ: ਧਾਲੀਵਾਲ ਨੂੰ ਭੇਟ ਕੀਤੀਆਂ
; • ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ 'ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 1 ਜੂਨ ਨੂੰ 31 ਮਾਰਚ 2025 ਤੱਕ ਮੰਗੀਆਂ ਅਰਜ਼ੀਆਂ
; • ਅਜਨਾਲਾ ਪੁਲਿਸ ਵਲੋਂ ਸਰਕਾਰੀ ਕਾਲਜ ਵਿਖੇ 'ਸੰਪਰਕ' ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕ੍ਰਿਕਟ ਟੂਰਨਾਮੈਂਟ ਕਰਵਾਇਆ
ਟਰੈਵਲ ਏਜੇਂਟਾਂ 'ਤੇ Arpit Shukla ਨੇ ਆਖੀ ਵੱਡੀ ਗੱਲ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਟਰੈਵਲ ਏਜੰਟਾਂ ਦੀ ਜਾਂਚ ਕੀਤੀ ਜਾ ਰਹੀ 2025-02-14