ਬੀਜਾਪੁਰ-ਦਾਂਤੇਵਾੜਾ ਸਰਹੱਦੀ ਖੇਤਰ 'ਚ ਆਈ.ਈ.ਡੀ. ਧਮਾਕੇ 'ਚ 3 ਜਵਾਨ ਜ਼ਖਮੀ
.jpg)
ਛੱਤੀਸਗੜ੍ਹ, 4 ਫਰਵਰੀ-ਬੀਜਾਪੁਰ-ਦਾਂਤੇਵਾੜਾ ਸਰਹੱਦੀ ਖੇਤਰ ਵਿਚ ਆਈ.ਈ.ਡੀ. ਧਮਾਕੇ ਅਤੇ ਸਪਾਈਕਸ ਕਾਰਨ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ।