JALANDHAR WEATHER

ਤਣਾਪੂਰਵਨ ਹਾਲਾਤਾਂ ਦੌਰਾਨ ਵੀ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਦੀ ਘੁਸਪੈਠ

ਕਲਾਨੌਰ, (ਗੁਰਦਾਸਪੁਰ), 1ਮਈ (ਪੁਰੇਵਾਲ)- ਪਹਿਲਗਾਮ ਘਟਨਾ ਤੋਂ ਬਾਅਦ ਗੁਆਂਢੀ ਮੁਲਕ ਨਾਲ ਚੱਲ ਰਹੇ ਤਣਾਅ ਪੂਰਨ ਹਾਲਾਤ ਦੇ ਮੱਦੇਨਜ਼ਰ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ’ਚੋਂ ਗੁਜ਼ਰਦੀ ਕੌਮਾਂਤਰੀ ਸਰਹੱਦ ਰਾਹੀਂ ਡਰੋਨ ਦੀ ਘੁਸਪੈਠ ਸਾਹਮਣੇ ਆਈ ਹੈ। ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਇਕ ਪਿੰਡ ’ਚ ਕਿਸਾਨ ਦੇ ਖੇਤਾਂ ’ਚੋਂ ਡਰੋਨ ਮਿਲਿਆ ਹੈ। ਇਸ ਸੰਬੰਧੀ ਸੁਰੱਖਿਆ ਬਲਾਂ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ