ਮੋਹਾਲੀ ਪ੍ਰਸ਼ਾਸਨ ਵਲੋਂ ਸਾਰੇ ਮੌਲ ਤੇ ਦੁਕਾਨਾਂ 8 ਵਜੇ ਤੋਂ ਬੰਦ ਰੱਖਣ ਤੇ ਬਲੈਕਆਊਟ ਦੇ ਹੁਕਮ

ਮੋਹਾਲੀ, 9 ਮਈ (ਅਜਾਇਬ ਔਜਲਾ)-ਪ੍ਰਸ਼ਾਸਨ ਵਲੋਂ ਮੋਹਾਲੀ ਦੇ ਸਾਰੇ ਮੌਲ ਅਤੇ ਦੁਕਾਨਾਂ ਨੂੰ 8 ਵਜੇ ਤੋਂ ਬੰਦ ਰੱਖਣ ਦੇ ਹੁਕਮ ਕੀਤੇ ਹਨ ਅਤੇ 8 ਵਜੇ ਤੋਂ ਪੂਰਨ ਤੌਰ ਉਤੇ ਬਲੈਕ ਆਊਟ ਰੱਖਿਆ ਜਾਵੇਗਾ।