ਮੱਖੂ ਕਸਬਾ 'ਚ ਬਿਜਲੀ ਗੁੱਲ
ਮੱਖੂ (ਫਿਰੋਜ਼ਪੁਰ) , 10 ਮਈ (ਕੁਲਵਿੰਦਰ ਸਿੰਘ ਸੰਧੂ)-ਮੱਖੂ ਕਸਬਾ ਦੇ ਸ਼ਹਿਰ ਅਤੇ ਪਿੰਡਾਂ ਚ ਇਸ ਸਮੇਂ ਬਿਜਲੀ ਦੀ ਸਪਲਾਈ ਬੰਦ ਹੋ ਗਈ ਹੈ ਅਤੇ ਪੂਰਾ ਇਲਾਕਾ ਹਨੇਰਾ ਛਾ ਗਿਆ ਹੈ।