ਨਾਭਾ ਵਿਖੇ ਬਲੈਕ ਆਊਟ ਹਟਾ ਕੇ ਬਿਜਲੀ ਮੁੜ ਚਾਲੂ
ਨਾਭਾ , 10 ਮਈ (ਕਰਮਜੀਤ ਸਿੰਘ)-ਨਾਭਾ ਵਿਖੇ ਬਲੈਕ ਆਊਟ ਹਟਾ ਕੇ ਬਿਜਲੀ ਮੁੜ ਕੀਤੀ ਗਈ ਚਾਲੂ, ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਣ ਲਈ ਕੀਤਾ ਗਿਆ ਸੀ ਬਲੈਕ ਆਊਟ ਦਾ ਫੈਸਲਾ |