JALANDHAR WEATHER

ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਕੀਤਾ ਜਾਂਦਾ ਹੈ, ਅਸੀਂ ਉਸ ਲਈ ਸਰਕਾਰ ਦਾ ਸਮਰਥਨ ਕਰਦੇ ਹਾਂ - ਖੜਗੇ

ਕਲਬੁਰਗੀ, ਕਰਨਾਟਕ ,11 ਮਈ - ਭਾਰਤ-ਪਾਕਿਸਤਾਨ ਸਮਝ 'ਤੇ, ਕਾਂਗਰਸ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਜ ਸਭਾ ਮਲਿਕਅਰੁਜਨ ਖੜਗੇ ਦਾ ਕਹਿਣਾ ਹੈ ਕਿ ਅਸੀਂ ਮੰਗ ਕੀਤੀ ਹੈ ਕਿ ਸਥਿਤੀ ਅਤੇ ਭਵਿੱਖ ਦੀਆਂ ਕਾਰਵਾਈਆਂ 'ਤੇ ਚਰਚਾ ਲਈ ਸੰਸਦੀ ਸੈਸ਼ਨ ਬੁਲਾਇਆ ਜਾਵੇ। ਜੰਗ ਰੋਕ ਦਿੱਤੀ ਗਈ ਹੈ ਜੋ ਕਿ ਇਕ ਚੰਗੀ ਗੱਲ ਹੈ। ਅਸੀਂ ਲੋਕਾਂ ਲਈ ਸ਼ਾਂਤੀ ਚਾਹੁੰਦੇ ਹਾਂ। ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਜੋ ਵੀ ਕੀਤਾ ਜਾਂਦਾ ਹੈ, ਅਸੀਂ ਉਸ ਵਿਚ ਸਰਕਾਰ ਦਾ ਸਮਰਥਨ ਕਰਦੇ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ