ਚੰਡੀਗੜ੍ਹ ਹਵਾਈ ਅੱਡਾ ਖੋਲ੍ਹਣ ਬਾਰੇ ਫੈਸਲਾ ਅੱਜ

ਚੰਡੀਗੜ੍ਹ, 12 ਮਈ- ਚੰਡੀਗੜ੍ਹ ਹਵਾਈ ਅੱਡੇ ਨੂੰ ਖੋਲ੍ਹਣ ਬਾਰੇ ਫੈਸਲਾ ਅੱਜ ਆ ਸਕਦਾ ਹੈ। ਇਸ ਸੰਬੰਧੀ ਏਅਰਪੋਰਟ ਅਥਾਰਟੀ ਦੀ ਇਕ ਮੀਟਿੰਗ ਹੋਵੇਗੀ। ਆਪ੍ਰੇਸ਼ਨ ਸੰਧੂਰ ਤੋਂ ਬਾਅਦ, 7 ਮਈ ਨੂੰ, ਹਵਾਈ ਅੱਡਾ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਸੀ।