'ਬੈਂਗਲੁਰੂ ਅਤੇ ਕੋਲਕਾਤਾ ਮੈਚ ਮੀਂਹ ਕਾਰਨ ਹੋਇਆ ਰੱਦ
ਬੈਂਗਲੁਰੂ, 17 ਮਈ - ਭਾਰੀ ਮੀਂਹ ਕਾਰਨ ਆਈ.ਪੀ.ਐਲ. 2025 ਦੀ ਵਾਪਸੀ 'ਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਮੈਚ ਮੁਲਤਵੀ ਕਰ ਦਿੱਤਾ ਗਿਆ, ਜਿਸ ਨਾਲ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਗਿਆ ।
;
;
;
;
;
;
;