ਕੈਲੀਫੋਰਨੀਆ : ਫਰਟੀਲਿਟੀ ਕਲੀਨਿਕ ਦੇ ਬਾਹਰ ਬੰਬ ਫਟਣ ਨਾਲ ਇਕ ਵਿਅਕਤੀ ਦੀ ਮੌਤ, 4 ਜ਼ਖ਼ਮੀ

ਕੈਲੀਫੋਰਨੀਆ (ਅਮਰੀਕਾ), 18 ਮਈ - ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਪਾਮ ਸਪ੍ਰਿੰਗਸ ਫਰਟੀਲਿਟੀ ਵਿਚ ਇਕ ਫਰਟੀਲਿਟੀ ਕਲੀਨਿਕ ਦੇ ਬਾਹਰ ਬੰਬ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ।ਰਿਪੋਰਟ ਦੇ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਇਸ ਨੂੰ "ਜਾਣਬੁੱਝ ਕੇ ਅੱਤਵਾਦ ਦੀ ਕਾਰਵਾਈ" ਕਿਹਾ ਹੈ।