ਇੌਡੋਨੇਸ਼ੀਆ 'ਚ ਰਿਕਟਰ ਸਕੇਲ 'ਤੇ 4.6 ਤੀਬਰਤਾ ਦਾ ਆਇਆ ਭੂਚਾਲ

ਜਕਾਰਤਾ (ਇਮਡੋਨੇਸ਼ੀਆ), 18 ਮਈ - ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਨੇ ਕਿਹਾ ਕਿ ਐਤਵਾਰ ਤੜਕੇ ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਖੇਤਰ ਵਿਚ ਰਿਕਟਰ ਸਕੇਲ 'ਤੇ 4.6 ਤੀਬਰਤਾ ਦਾ ਭੂਚਾਲ ਆਇਆ।