CISF ਦੀ ਸਬ-ਇੰਸਪੈਕਟਰ ਗੀਤਾ ਸਮੋਤਾ ਨੇ ਕੀਤੀ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ
ਨਵੀਂ ਦਿੱਲੀ, 20 ਮਈ-ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਸਬ-ਇੰਸਪੈਕਟਰ ਗੀਤਾ ਸਮੋਤਾ ਨੇ 19 ਮਈ ਨੂੰ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ।
;
;
;
;
;
;
;
;