ਪਠਾਨਕੋਟ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇਕ ਜ਼ਖਮੀ -ਸੂਤਰ
.webp)
ਪਠਾਨਕੋਟ, 22 ਮਈ (ਵਿਨੋਦ)-ਪਠਾਨਕੋਟ ਵਿਚ ਬਦਮਾਸ਼ਾਂ ਤੇ ਪੁਲਿਸ ਵਿਚ ਮੁਕਾਬਲਾ ਹੋਇਆ ਹੈ। ਇਕ ਬਦਮਾਸ਼ ਜ਼ਖਮੀ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ।