ਸੀ.ਐਮ. ਮਾਨ ਵਲੋਂ ਰਮਨ ਅਰੋੜਾ 'ਤੇ ਕੀਤੀ ਕਾਰਵਾਈ ਦੀ ਕਰਦਾ ਹਾਂ ਸ਼ਲਾਘਾ - ਸ਼ੀਤਲ ਅੰਗੁਰਾਲ

ਜਲੰਧਰ, 23 ਮਈ-ਰਮਨ ਅਰੋੜਾ 'ਤੇ ਕਾਰਵਾਈ 'ਤੇ ਸ਼ੀਤਲ ਅੰਗੁਰਾਲ ਨੇ ਸੀ.ਐਮ. ਮਾਨ ਦੀ ਸ਼ਲਾਘਾ ਕੀਤੀ। ਪਿਛਲੇ ਲੰਬੇ ਸਮੇਂ ਤੋਂ ਲੋਕ ਇਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜੋ ਅੱਜ ਰਮਨ ਅਰੋੜਾ ਉਤੇ ਕਾਰਵਾਈ ਹੋਈ ਹੈ।