JALANDHAR WEATHER

ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦੇਣ ਪੁੱਜੇ ਵੱਡੇ ਆਗੂ

ਸੰਗਰੂਰ, 30 ਮਈ (ਦਮਨਜੀਤ ਸਿੰਘ)- ਸ. ਸੁਖਦੇਵ ਸਿੰਘ ਢੀਂਡਸਾ ਦੀ ਸੰਗਰੂਰ ਰਿਹਾਇਸ਼ ’ਤੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਕਈ ਵੱਡੇ ਆਗੂ ਪੁੱਜ ਰਹੇ ਹਨ। ਇਨ੍ਹਾਂ ਵਿਚ ਮਹਾਰਾਣੀ ਪ੍ਰਨੀਤ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ. ਪਰਮਜੀਤ ਸਿੰਘ ਰੱਖੜਾ, ਬਾਬੂ ਪ੍ਰਕਾਸ਼ ਸਿੰਘ ਗਰਗ ਤੇ ਹੋਰ ਵੀ ਵੱਡੇ ਆਗੂ ਮੌਜੂਦ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ