JALANDHAR WEATHER

ਆਈ.ਪੀ.ਐੱਲ. 2025 ਕੁਆਲੀਫਾਇਰ-2 ਮੁੰਬਈ ਦੀ ਬੱਲੇਬਾਜ਼ੀ ਸ਼ੁਰੂ

ਅਹਿਮਦਾਬਾਦ, 1 ਜੂਨ - ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਨੇ ਪਹਿਲੇ ਓਵਰ ਵਿਚ ਬਿਨਾਂ ਕਿਸੇ ਨੁਕਸਾਨ ਦੇ 2 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਅਤੇ ਜੌਨੀ ਬੇਅਰਸਟੋ ਕ੍ਰੀਜ਼ 'ਤੇ ਹਨ। ਮੀਂਹ ਕਾਰਨ ਮੈਚ ਦੋ ਘੰਟੇ 15 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਇਆ, ਪਰ ਓਵਰ ਨਹੀਂ ਕੱਟੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ