NEET-PG 2025 ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ, 2 ਜੂਨ-ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ NEET-PG 2025 ਇਕੋ ਸ਼ਿਫਟ ਵਿਚ ਕਰਵਾਏਗਾ। 15.06.2025 ਨੂੰ ਹੋਣ ਵਾਲੀ NEET-PG 2025 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।