ਪੰਜਾਬ ਸਰਕਾਰ ਵਲੋਂ 5 ਆਈ.ਪੀ.ਐਸ. ਅਫਸਰਾਂ ਨੂੰ ਤਰੱਕੀ ਵਜੋਂ ਬਣਾਇਆ ਡੀ.ਆਈ.ਜੀ.

ਚੰਡੀਗੜ੍ਹ, 24 ਜੂਨ-ਪੰਜਾਬ ਸਰਕਾਰ ਨੇ 5 ਆਈ.ਪੀ.ਐਸ. ਅਫਸਰਾਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀ.ਆਈ.ਜੀ.) ਦੇ ਅਹੁਦੇ 'ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਸਬੰਧੀ ਲੈਟਰ ਵੀ ਜਾਰੀ ਕੀਤਾ ਹੈ।