JALANDHAR WEATHER

ਆਪ੍ਰੇਸ਼ਨ ਸਿੰਧੂ ਤਹਿਤ ਈਰਾਨ ਤੋਂ 296 ਭਾਰਤੀ ਹੋਰ ਲਿਆਂਦੇ ਭਾਰਤ

ਨਵੀਂ ਦਿੱਲੀ, 25 ਜੂਨ-ਆਪ੍ਰੇਸ਼ਨ ਸਿੰਧੂ ਤਹਿਤ ਇਕ ਹੋਰ ਉਡਾਣ, ਜਿਸ ਵਿਚ 296 ਭਾਰਤੀ ਅਤੇ 4 ਨਿਪਾਲੀ ਨਾਗਰਿਕ ਸਨ, ਨੂੰ ਈਰਾਨ ਤੋਂ ਕੱਢਿਆ ਗਿਆ ਤੇ ਦਿੱਲੀ ਪਹੁੰਚਾਇਆ। ਅੱਜ ਸ਼ਾਮ 4:30 ਵਜੇ ਮਸ਼ਹਦ ਤੋਂ ਨਵੀਂ ਦਿੱਲੀ ਇਕ ਵਿਸ਼ੇਸ਼ ਉਡਾਣ ਪੁੱਜੀ। ਆਪ੍ਰੇਸ਼ਨ ਸਿੰਧੂ ਦੇ ਹਿੱਸੇ ਵਜੋਂ ਹੁਣ 3154 ਭਾਰਤੀ ਨਾਗਰਿਕਾਂ ਨੂੰ ਈਰਾਨ ਤੋਂ ਘਰ ਲਿਆਂਦਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਟਵੀਟ ਕੀਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ