JALANDHAR WEATHER

ਸ਼ੁਭਾਂਸ਼ੂ ਦੀ ਡੌਕਿੰਗ ਸਫਲਤਾਪੂਰਵਕ ਹੋਣ 'ਤੇ ਹੋ ਰਿਹੈ ਮਾਣ - ਮਾਂ ਆਸ਼ਾ ਸ਼ੁਕਲਾ

ਲਖਨਊ, 26 ਜੂਨ-ਸਫਲਤਾਪੂਰਵਕ ਡੌਕਿੰਗ 'ਤੇ IAF ਗਰੁੱਪ ਕੈਪਟਨ ਅਤੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਮਾਂ ਆਸ਼ਾ ਸ਼ੁਕਲਾ ਨੇ ਕਿਹਾ ਕਿ ਡੌਕਿੰਗ ਸਫਲਤਾਪੂਰਵਕ ਹੋਈ। ਇਹ ਬਹੁਤ ਮਾਣ ਵਾਲੀ ਗੱਲ ਹੈ। ਅਸੀਂ ਖੁਸ਼ ਹਾਂ ਤੇ ਹਰ ਰੋਜ਼ ਪ੍ਰਾਰਥਨਾ ਕੀਤੀ। ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਉਣ ਅਤੇ ਧਰਤੀ 'ਤੇ ਸੁਰੱਖਿਅਤ ਵਾਪਸ ਆਉਣ। ਇਸਦਾ ਸਿਹਰਾ ਮੇਰੇ ਬੱਚੇ ਅਤੇ ਉਸਦੀ ਮਿਹਨਤ ਅਤੇ ਸਮਰਪਣ ਨੂੰ ਜਾਂਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ