ਇਸਰੋ ਲਈ ਇਕ ਵੱਡੀ ਪ੍ਰੇਰਣਾ ਹੈ ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ - ਜਿਤੇਂਦਰ ਸਿੰਘ
ਨਵੀਂ ਦਿੱਲੀ, 28 ਜੂਨ - ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਟਵੀਟ ਕੀਤਾ, "ਸ਼ੁਭਾਂਸ਼ੂ ਸ਼ੁਕਲਾ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਨੇ ਨਾ ਸਿਰਫ਼ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਦੇ ਪੂਰੇ ਅਮਲੇ ਨੂੰ ਊਰਜਾ ਦਿੱਤੀ ਹੈ, ਸਗੋਂ ਪੂਰੀ ਟੀਮ ਇਸਰੋ ਲਈ ਇਕ ਵੱਡੀ ਪ੍ਰੇਰਣਾ ਵੀ ਹੈ"।