ਰਿਆਸੀ ਜ਼ਿਲ੍ਹੇ ਵਿਚ ਚਨਾਬ ਦਰਿਆ 'ਤੇ ਸਲਾਲ ਡੈਮ ਦੇ ਦਰਵਾਜ਼ੇ ਖੋਲ੍ਹੇ

ਜੰਮੂ-ਕਸ਼ਮੀਰ, 29 ਜੂਨ - ਰਿਆਸੀ ਜ਼ਿਲ੍ਹੇ ਵਿਚ ਚਨਾਬ ਦਰਿਆ 'ਤੇ ਸਥਿਤ ਸਲਾਲ ਡੈਮ ਦੇ ਦਰਵਾਜ਼ੇ ਇਲਾਕੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦੇ ਪੱਧਰ ਵਿਚ ਵਾਧੇ ਕਾਰਨ ਖੋਲ੍ਹ ਦਿੱਤੇ ਗਏ ਹਨ।