JALANDHAR WEATHER

ਪੌਂਗ ਡੈਮ ਦਾ ਪਾਣੀ ਪਹੁੰਚਿਆ ਖਤਰੇ ਨਿਸ਼ਾਨ ਦੇ ਨੇੜੇ, ਦਸੂਹਾ-ਮਕੇਰੀਆਂ-ਤਲਵਾੜਾ ਨੂੰ ਹਾਈ ਅਲਰਟ ਜਾਰੀ

 ਦਸੂਹਾ (ਹੁਸ਼ਿਆਰਪੁਰ), 2 ਅਗਸਤ (ਕੌਸ਼ਲ ) - ਸਬ ਡਿਵੀਜ਼ਨ ਦਸੂਹਾ ਦੇ ਵਿਚ ਸਥਿਤ ਤਲਵਾੜਾ ਪੌਂਗ ਡੈਮ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਚੁੱਕਾ ਹੈ। ਵਿਭਾਗ ਵਲੋਂ ਸਬ ਡਿਵੀਜ਼ਨ ਦਸੂਹਾ, ਤਲਵਾੜਾ, ਮੁਕੇਰੀਆਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜੇਕਰ ਬਰਸਾਤ ਇਸੇ ਤਰ੍ਹਾਂ ਚਲਦੀ ਰਹੀ ਤਾਂ ਪੌਂਗ ਡੈਮ ਤੋਂ ਪਾਣੀ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਜਾ ਸਕਦਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ