ਭਾਰੀ ਮੀਂਹ ਦੀ ਭਵਿੱਖਬਾਣੀ ਕਾਰਨ ਕੇਦਾਰਨਾਥ ਧਾਮ ਯਾਤਰਾ 3 ਦਿਨਾਂ ਲਈ ਰੋਕੀ

ਉੱਤਰਾਖੰਡ, 11 ਅਗਸਤ-12 ਤੋਂ 14 ਅਗਸਤ ਤੱਕ ਰਾਜ ਭਰ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਦਾਰਨਾਥ ਧਾਮ ਯਾਤਰਾ ਨੂੰ 3 ਦਿਨਾਂ ਲਈ ਰੋਕ ਦਿੱਤੀ ਹੈ। ਡੀ.ਐਮ. ਰੁਦਰਪ੍ਰਯਾਗ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।